ਦਿਲ ਮੇਰਾ ਟੁੱਟਣਾ ਵੇਖੀ ਅੱਖਾਂ ਤੇਰੀਆਂ ਨੇ ਵੀ ਰੋਣਾ
ਤੈਨੂੰ ਕਿੱਦਾਂ ਮੈਂ ਲਿਖਵਾਵਾਂ ਵਿੱਚ ਨਸੀਬਾਂ ਦੇ
ਅਸੀਂ ਇਸ਼ਕ ਦੇ ਵੈਰੀ ਆਪ ਹੋਏ ਤੇ ਖੁਦ ਨੂੰ ਜ਼ਹਿਰ ਖੁਵਾ ਬੈਠੇ
ਜ਼ਿੰਦਗੀ ਦਾ ਆਨੰਦ ਆਪਣੇ ਤਰੀਕੇ ਨਾਲ ਹੀ ਲੈਣਾ ਚਾਹੀਦਾ ਹੈ
ਜੇ ਤੂੰ ਮੂੰਹ ਫੇਰ ਲਿਆ, ਤੇ ਆਉਣਾ ਅਸੀਂ ਵੀ ਨੀਂ,
ਜੋ ਸਾਡੇ ਨਾਲ ਰਹਿ ਕੇ ਗੈਰਾ ਨਾਲ ਉਡਣ ਦਾ ਸ਼ੌਕ ਰੱਖਦੇ ਰਹੇ
ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰੇ ਧੰਦਿਆਂ ਦਾ
ਜਿਸ ਵਿੱਚ ਉਹ ਇਨਸਾਨੀਅਤ ਦਾ punjabi status ਗਲਾ ਘੋਟ ਕੇ ਕਾਮਯਾਬ ਹੋਇਆ ਹੋਵੇ
ਅੰਦਰੋਂ ਤਾਂ ਸਭ ਸੜੇ ਪਏ ਨੇ,ਬਾਹਰੋਂ ਰੱਖਦੇ ਨੇ ਸਾਰ ਬੜੀ
ਦਿਲਚਸਪ ਹਨ ਕਿ ਹਰ ਇੱਟ ਸੋਚਦੀ ਹੈ ਕਿ ਕੰਧ ਮੇਰੇ ਤੇ ਟਿਕੀ ਹੈ
ਕੁਝ ਪੰਨੇ ਤੇਰੀਆਂ ਯਾਦਾਂ ਦੇ, ਪੜਨੇ ਨੂੰ ਜੀਅ ਜਿਹਾ ਕਰਦਾ ਏ
ਲੁੱਟੇ ਹੋਏ ਅੱਖੀਆਂ ਦੇ ਨੀ ਹਾਰੇ ਤਕਦੀਰਾਂ ਤੋਂ
ਜੱਫੀਆਂ ਪਾ ਪਾ ਮਿਲਦੇ ਨੇ, ਮਾੜੇ ਸਾਲੇ ਦਿਲ ਦੇ ਨੇ,
ਮਾਣ ਕਰਦੇ ਆ ਮਾਪੇ ਪੁਤ ਸਾਡਾ ਬੁਰੇ ਕੰਮਾਂ ਤੋਂ ਦੂਰ.